Grooming explained to parents in Punjabi

Online grooming

Grooming is a process used by offenders and predators

to prepare vulnerable young people and children for:

Sexual abuse

Criminal activity

Violent and nonviolent extremism

It’s a process, not a one-off event or act.

It starts with befriending online on social media.

Groomers use social media messaging, images and video…

Such as, Facebook, WhatsApp, Instagram, Snapchat.

Groomers befriend and create a bond with a vulnerable person.

  • The young person may be afraid to speak to an adult about what is happening.
  • Parents should always be vigilant .
  • Ask your child what they are doing online.
  • Tell them about stranger danger and make sure you know who they are chatting to.
  • Tell your children not to share personal information. They don’t know who they really, they are talking to.
  • Let them know you are always there to support them.

You can speak to:

  • www.ceop.police.uk
  • www.childnet.com
  • www.nspcc.org.uk
  • www.barnardos.org.uk
  • or school/college safeguarding lead.
  1. If your child is about to meet up with an offender!
  2. Call 999 or the police immediately!

ਔਨਲਾਈਨ ਗਰੂਮਿੰਗ

ਗਰੂਮਿੰਗ ਇਕ ਪ੍ਰਕਿਰਿਆ ਹੈ ਜੋ ਅਪਰਾਧੀਆਂ ਅਤੇ ਸ਼ਿਕਾਰੀਆਂ ਦੁਆਰਾ ਵਰਤੀ ਜਾਂਦੀ ਹੈ |

ਕਮਜ਼ੋਰ ਨੌਜਵਾਨ ਲੋਕਾਂ  ਅਤੇ ਬੱਚਿਆਂ ਨੂੰ ਤਿਆਰ ਕਰਨ ਲਈ:

ਜਿਨਸੀ ਸ਼ੋਸ਼ਣ

ਅਪਰਾਧਿਕ ਗਤੀਵਿਧੀ

ਹਿੰਸਕ ਅਤੇ ਗੈਰ ਹਿੰਸਕ ਅੱਤਵਾਦ

ਇਹ ਇੱਕ ਪ੍ਰਕਿਰਿਆ ਹੈ, ਇੱਕ ਵਾਰ ਦੀ ਵਾਰਦਾਤ ਜਾਂ ਕੰਮ ਨਹੀਂ |

ਇਹ ਸੋਸ਼ਲ ਮੀਡੀਆ ਦੁਆਰਾ ਆਨਲਾਈਨ ਦੋਸਤੀ ਦੇ ਨਾਲ ਸ਼ੁਰੂ ਹੁੰਦਾ ਹੈ |

ਗਰੂਮਰਜ਼ ਸੋਸ਼ਲ ਮੀਡੀਆ ਮੈਸੇਜਿੰਗ, ਤਸਵੀਰਾਂ ਅਤੇ ਵੀਡੀਓਜ਼ ਦਾ ਇਸਤੇਮਾਲ ਕਰਦੇ ਹਨ |

ਜਿਵੇਂ ਫੇਸਬੁੱਕ,ਵਟ੍ਸਐੱਪ, ਇੰਸਟਾਗਰਾਮ, ਸਨੈਪਚੈਟ

ਗਰੂਮਰਜ਼ ਇਕ ਕਮਜ਼ੋਰ ਵਿਅਕਤੀ ਨਾਲ ਮਿੱਤਰਤਾ ਕਰਦੇ ਹਨ ਅਤੇ ਜੋੜ ਬਣਾਉਂਦੇ ਹਨ |

. ਨੌਜਵਾਨ ਵਿਅਕਤੀ ਉਸ ਬਾਰੇ ਇੱਕ ਸਿਆਣੇ ਨਾਲ ਗੱਲ ਕਰਣ ਤੋਂ ਡਰਦਾ ਹੈ ਜੋ ਵਾਪਰ ਰਿਹਾ ਹੈ |

ਮਾਤਾ-ਪਿਤਾ ਨੂੰ ਹਮੇਸ਼ਾਂ ਸੁਚੇਤ ਰਹਿਣਾ ਚਾਹੀਦਾ ਹੈ |

ਆਪਣੇ ਬੱਚੇ ਨੂੰ ਪੁੱਛੋ ਕੀ ਉਹ ਕੀ ਕਰ ਰਹੇ ਹਨ?

ਉਹਨਾਂ ਨੂੰ ਅਜਨਬੀ ਖ਼ਤਰੇ ਬਾਰੇ ਦੱਸੋ ਅਤੇ ਨਿਸ਼ਚਤ ਕਰੋ ਕਿ ਤੁਹਾਨੂੰ ਪਤਾ ਹੈ ਕਿ ਉਹ ਕਿਸਦੇ ਨਾਲ ਚੈਟ ਕਰ ਰਹੇ ਹਨ |

. ਆਪਣੇ ਬੱਚਿਆਂ ਨੂੰ ਦੱਸੋ ਕਿ ਉਹ ਨਿੱਜੀ ਜਾਣਕਾਰੀ ਨੂੰ ਸਾਂਝਾ ਨਾ ਕਰਨ | ਉਹ ਨਹੀਂ ਜਾਣਦੇ ਕਿ ਉਹ ਅਸਲ ਵਿੱਚ ਕੌਣ ਹਨ, ਜਿਸ ਨਾਲ ਉਹ ਗੱਲ ਕਰ ਰਹੇ ਹਨ |

ਉਹਨਾਂ ਨੂੰ ਦੱਸੋ ਕਿ ਤੁਸੀਂ ਉਹਨਾਂ ਦੀ ਸਹਾਇਤਾ ਕਰਨ ਲਈ ਹਮੇਸ਼ਾਂ ਉਨ੍ਹਾਂ ਦੇ ਨਾਲ ਹੋ |

ਤੁਸੀਂ ਗੱਲ ਕਰ ਸਕਦੇ ਹੋ:

ਜਾਂ ਸਕੂਲ/ ਕਾਲਜ ਸੁਰੱਖਿਆ ਦੀ ਅਗਵਾਈ

  1. ਜੇ ਤੁਹਾਡਾ ਬੱਚਾ ਅਪਰਾਧੀ ਨੂੰਮਿਲਣ  ਵਾਲਾ  ਹੈ!
  2. 999 ‘ਤੇ ਕਾਲ ਕਰੋ ਜਾਂ ਪੁਲਿਸ ਨੂੰ ਬੁਲਾਓ|

Share This Post:
Facebooktwitterpinterestlinkedintumblr

About the author: admin